We are from London and we watched the video of harjinder kaur I think every lady should be inspired by this fascinated woman. It reminds me of pioneer woman of Texas, who is a cowgirl of USA. She’s just like hajinder. She’s a farmer, cook, writer and it reminds me of the wonderful hajinder. We love you harjinder. Thanks to the gentleman who presented this video
What a tragic story......But the outcome is AMAZING. This proves that the girls are no less than boys. This girl can achieve anything. She is BRILLIANT......God Bless Her. 🙏🙏🙏🙏🙏
Salutations to you brave girl !! Proud of you!! May Waheguru always bless you with the passion that carry with you in your heart!! May you defeat all the odds and be a winner always!! Love and blessings to you!! ❤
ਇਹੋ ਜਿਹੀ ਭੈਣ ਨੂੰ ਚਾਹੀਦਾ ਬਣਾਉਣਾ ਬ੍ਰਾਂਡ ਅੰਬੈਸਡਰ I ਐਵੇ ਗੁਰਦਾਸ ਮਾਨ ਵਰਗਿਆਂ ਨੂੰ ਬਣਾਈ ਜਾਂਦੇ ਆ I Thanks Bittu bai. Keep up this kind of work and please don't get into dirty press media etc.
Harjinder kaur d soch nu or ona di mehnat nu salaam.....harjinder g tuhade kuch lokan karke sadi punjabiat zinda hai.....waheguru mehar kare or tuhade nal mulakat karawe
GREAT, HARJINDER KAUR NEVER BE AFRAID OF HARD AND HARSH TIME OR GET DIS-HEARTED, KEEP IT UP, NEVER LOOSE HEART - YOU WILL SUCCEED AT THE END TO BRING UP YOUR FAMILY WELL!
Bittu veere, Salute you for sharing this story of strong girl. I even nod you about your presentation in this report.It is more like a documentary.. I pary you for a successful carrier .
First of all respect great mind and bravery of sister very big lesson for all of us efforts believe confidence salute you. We should supporting in society with out any difference each other .
Salute!! bhain nu. Brave word v bot chota ena agge. Salute salute salute Rbb tenu ese tra himmat deve bhain, tu hmesha chrdi kla Ch rme. God bless you always
India is the best and only one example of such aa brave girls I salute you harjinder kaur And shayad thode wargia kudia de hi naam de pichhe "kaur " lagna chahida ae God bless you
لکھاں سلام آپکی عظمت کو بہن اللہ تبارک و تعالیٰ آپ کے حوصلے بلند فرمائے اور آپ کی مدد فرمائے آپ کی باقی فیملی کو اپنی حفظ و امان میں رکھے آمین ثم آمین یا رب العالمین پنجاب پاکستان
Bhain nu rab chardi khla vich rakhe waheguru thanu bhut vadia jewan sathi deve jo har waqt thade mammy ji te thada kheall rakhe har aukhe waqt vich saath dave waheguru maher kre waheguru waheguru waheguru waheguru waheguru waheguru waheguru waheguru waheguru waheguru waheguru waheguru waheguru ji ka khalsa waheguru guruji ki fathe
We are from London and we watched the video of harjinder kaur I think every lady should be inspired by this fascinated woman. It reminds me of pioneer woman of Texas, who is a cowgirl of USA. She’s just like hajinder. She’s a farmer, cook, writer and it reminds me of the wonderful hajinder. We love you harjinder. Thanks to the gentleman who presented this video
What a tragic story......But the outcome is AMAZING. This proves that the girls are no less than boys. This girl can achieve anything. She is BRILLIANT......God Bless Her. 🙏🙏🙏🙏🙏
ਵਾਹਿਗੁਰੂ ਜੀ ਭੈਣ ਮੇਰੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
WAHEGURU JI KA KHALSA WAHEGURU JI KI FATEH
Great
ਮੈਂ ਦਿਲੋਂ ਸਤਿਕਾਰ ਕਰਦਾ ਮੇਰੀ ਇਸ ਭੈਣ ਦਾ, ਰੱਬ ਮੇਰੀ ਇਸ ਭੈਣ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ।
@Prem Kaur good
Good job
Balbir Meerpuria
ਪਰਮਾਤਮਾ ਤਹਾਨੂੰ ਚੜਦੀ ਕਲਾਵਿਚ, ਰੱਖੇ
good sister
ਸਲਿਊਟ ਐ ਭੈਣਜੀ ਤੁਹਾਡੀ ਹਿੰਮਤ, ਸੋਚ ਤੇ ਮਿਹਨਤ ਨੂੰ, ਵਾਹਿਗੁਰੂ ਜੀ ਤੁਹਾਨੂੰ ਸਦਾ ਚੱੜ੍ਹਦੀ ਕਲਾ 'ਚ ਰੱਖਣ ਤੇ ਤਰੱਕੀਆਂ ਬਖਸ਼ਣ ਅਤੇ ਤੁਹਾਡੇ ਸਾਰੇ ਸੁਪਨੇ ਸਾਕਾਰ ਕਰਨ। ਉਹਨਾਂ ਸਾਰਿਆਂ ਦਾ ਵੀ ਬਹੁਤ-੨ ਧੰਨਵਾਦ ਜਿੰਨ੍ਹਾਂ ਨੇ ਅਉਖੀ ਘੜੀ ਵਿੱਚ ਇਸ ਭੈਣ ਦਾ ਸਾਥ ਦਿੱਤਾ ਅਤੇ ਦੇ ਰਹੇ ਨੇ। ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਡੀ ਜ਼ਿੰਦਗੀ ਦੀ ਕਹਾਣੀ ਤੇ ਫਿਲਮ ਬਣੇ ਅਤੇ ਉਨ੍ਹਾਂ ਲੋਕਾਂ ਨੂੰ ਵੀ ਸਬਕ ਮਿਲੇ ਜੋ ਆਪਣੀ ਜ਼ਿੰਦਗੀ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਬਾਰੇ ਸੋਚਦੇ ਨੇ। ਰੱਬ ਤੁਹਾਨੂੰ ਤੁਹਾਡੇ ਵਰਗਾ ਜੀਵਨ ਸਾਥੀ ਦੇਵੇ ਜੋ ਤੁਹਾਨੂੰ ਜ਼ਿੰਦਗੀ ਖੁਸ਼ ਰੱਖੇ। ਵੀਰਜੀ ਤੁਹਾਡਾ ਵੀ ਬਹੁਤ-੨ ਧੰਨਵਾਦ ਜੋ ਤੁਸੀਂ ਭੈਣਜੀ ਹਰਜਿੰਦਰ ਕੌਰ ਬਾਰੇ ਸਾਨੂੰ ਸਭ ਨੂੰ ਜਾਣੂ ਕਰਵਾਇਆ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।
ਸਿੰਘ ਸਰਦਾਰ ਖਾਲਸਾ ਸिਤ ਸਰੀ ਅਕਾਲ ਬਾਈ ਜੀ ਬਹੁਤ ਬਹੁਤ िਦਲੋ ਧੰਨਵਾਦ
ਜਿਉਂਦੀ ਵੱਸਦੀ ਰਹਿ ਭੈਣੇ ਪ੍ਰਮਾਤਮਾ ਤੇਰੇ ਜਿਹੀਆ ਧੀਆ ਘਰ - ਘਰ ਦੇਵੇ, ਬੰਦੇ ਟਾਮੇ - ਟਾਮੇ ਲੇਖਾ ਨੂੰ ਹਰਾਂਉਦੇ ਹੁੰਦੇ ਆ, 🙏🙏🙏🙏
Hun sachae age a gAe Sade look dekh ke video rupeya poun lag jande han es ne ta apne bahen nu v ghare lae anda olta sab nu dhamkea dende feeder a
God bless you
ਭੈਣ ਜੀ ਸਾਰੀਆਂ ਗੱਲਾਂ ਸੁਣ ਕੇ ਮਨ ਬਹੁਤ ਖਰਾਬ ਹੋਇਆ ਤੇਰੇ ਹੌਸਲੇ ਤੋ ਤੈਨੂੰ ਬਹੁਤ ਸਲਿਊਟ
Waheguru tarakki Bakshi
Brave girls. Harjinder kour ji i have 5 girls all educated. Good beti.
Salutations to you brave girl !! Proud of you!! May Waheguru always bless you with the passion that carry with you in your heart!! May you defeat all the odds and be a winner always!! Love and blessings to you!! ❤
Thank you veera
Ma
ਬਿੱਟੂ ਚੱਕ ਵਾਲੇ ਵੀਰ ਤੇਰਾ ਵੀ ਬਹੁਤ ਬਹੁਤ ਧੰਨਵਾਦ ੲਿਹਨਾ ਦੀ ਜਿੰਦਗੀ ਤੇ ਚਾਨਣਾ ਪਾੳੁਣ ਲੲੀ ਬਹੁਤ ਹਮਦਰਦੀ ਜਤਾੲੀ ਬਾੲੀ ਦੀ ਅਵਾਜ ਦੱਸਦੀ ਅੈ,
ਭੈਣ ਤੇਰੀਆਂ ਗੱਲਾਂ ਤੇਰੇ ਦੁੱਖ ਸੁਣਕੇ ਰੂਹ ਕਬਦੀਆ ਬਹੁਤ ਮਾੜਾ ਸਮਾਂ ਬੀਤਿਆ ਤੁਹਾਡੇ ਉਪਰ ਵਾਹਿਗੁਰੂ ਮੇਹਰ ਕਰੇ ਅਗੇ ਖਸ਼ੀਆ ਭਰੀ ਦਾਤ ਬਖਸੇ ਤਰਕੀਆ ਮਾਣੋ
ਤੁਹਾਡੀ ਹਿੰਮਤ ਅਤੇ ਮੇਹਨਤੀ ਜਜ਼ਬੇ ਤੋਂ ਸਾਨੂੰ ਸਭ ਨੂੰ ਇਕ ਨਵੀਂ ਸਿਖਿਆ ਮਿਲੀਆਂ ਬਈ ਦੁੱਖ ਦੀ ਘੜੀ ਵਿੱਚ ਹਿੰਮਤ ਨਾ ਹਾਰੋ ਮੇਹਨਤ ਕਰੋ ਪਰਮਾਤਮਾ ਸਾਥ ਜਰੂਰ ਦਿਉ
🙏🙏 ਸਤਿ ਸ੍ਰੀ ਅਕਾਲ 🙏🙏
ਸਤਿ ਸ੍ਰੀ ਅਕਾਲ
ਵਾਹਿਗੁਰੂ ਜੀ, ਮਿਹਰ ਕਰਨੀ ਜੀ
ਦਿਲੋ ਮਾਣ ਤੇ ਪਿਅਾਰ ਭੈਣ ਨੂੰ ਜੀ,
ਸ਼ਬਦ ਨੀ ਸ਼ਿਫਤ ਲਈ!
I Proud Be Punjabi.
News Wala Veer nu v love you!
Ranjit Singh Sati sari akal veera Bhut Bhut dhanwad veera
ਰੱਬ ਤੇਨੂੰ ਲੰਮਬੀ ਉਮਰ ਬਖਸ਼ੇ ਸਲਉਟ ਆ ਤੇਨੂੰ ਭੈਣਾ ਤੇਰੇ ਵਰਗੀ ਦਲੇਰ ਧੀ ਸੱਬ ਨੂੰ ਦੇ ਵੇ😢
M
😁😂😃😃😐😈
Ya
ਓ ਵਾਹ ਓਏ ਮੇਰੀਏ ਭੈਣੈ ਦਿਲ ਦੀਆਂ ਗਹਿਰਾਹੀਆਂ ਤੋਂ ਤੇਰਾ ਧੰਨਵਾਦ ਤੇ ਸਲਾਮ ਆ ਤੈਨੂੰ ਜਿਹੜੇ ਕਹਿੰਦੇ ਧੀਆਂ ਬੋਝ ਨੇ ਉਹਨਾਂ ਨੂੰ ਇਸ ਭੈਣ ਦੀ ਮਿਸਾਲ ਦਿਓ ।ਬਾਕੀ ਬਿੱਟੂ ਵਾਈ ਤੇਰਾ ਤਾਂ ਧੰਨਵਾਦ ਕਰਨ ਲਈ ਸ਼ਬਦ ਹੈਨੀ ਯਾਰਾ ਤੂੰ ਵੀ ਨਵੀਂ ਮਿਸਾਲ ਪੈਦਾ ਕਰਤੀ ਵੀਰੇ ਧੰਨਵਾਦ ਤੇਰਾ ਵੀਰੇ
god bless you
Salute bhehan uppal ji nu
Waheguru mehar rakhe ehna betiya te
ਵਾिਹਗੁਰੂ ਜੀ ਮੇਹਰਾ ਕਰਨ ਜੀ
🙏
ੲਿਸ ਭੈਣ ਨੂੰ ਦਿਲੋ ਸਲੂਟ ਪ੍ਮਾਤਮਾ ੲਿਸ ਭੈਣ ਨੂੰ ਹੋਰ ਹਿਮਤ ਬਖਸੇ ਤੇ ੳੁਹਨਾ ਪਿੰਡ ਵਾਲਿਅਾ ਦੁਕਾਨਦਾਰਾ ਦਾ ਵੀ ਧੰਨਵਾਦ ਜ਼ੋ ੲਿਸ ਭੈਣ ਦੀ ਮਦਦ ਕਰਦੇ ਨੇ ਵਾਹਿਗੁਰੂ ਜ਼ੀ ਦਾ ਖਾਲਸਾ ਵਾਹਿਗੁਰੂ ਜ਼ੀ ਦੀ ਫਤਿਹ
Nice ji good
Salute to YOU diii .....respect for you from depth of my heart....waheguru ji tuhanu sada chadikla bakhashan ji.....🙏👍....
Waheguru g maher kare
Brave girl brave thinking God bless you
ਰੱਬ ਦੀ ਰਜ਼ਾ ਵਿਚ ਰਹਿਣ ਵਾਲੀ ਰੱਬ ਸਦਾ ਚੜ੍ਹਦੀ ਕਲਾ ਵਿਚ ਰੱਖੇਂ
ਧੰਨਵਾਦ ਬਿੱਟੂ ਬਾਈ ਤੇਰਾ ਕਿ ਫੁਕਰੇ ਮੀਡੀਏ ਤੋ ਉਪਰ ਉਠੱਕੇ ਸਮਾਜ ਵਿੱਚ ਨਵਾਂ ਜਜਬਾ ਭਰਨ ਵਾਲੀਆ ਸ਼ਖਸੀਅਤਾਂ ਨਾਲ ਮਿਲਾਉਣ ਲਈ ਇਸ ਕੁੜੀ ਵਿੱਚ ਇੱਕ ਲੇਖਕ ਬੈਠਾ ਇੱਕ ਵਾਰ ਹਲੂਣਾ ਦਿਉ ਸ਼ਾਇਦ ਪੰਜਾਬੀ ਮਾਨਸਿਕਤਾ ਨੂੰ ਸੇਧ ਦੇਣ ਵਿਚ ਸਹਾਈ ਹੋਵੇ
Punjabi film ke lao Punjabi film Kala Ho the
N
Rana Manak
ਜਿਉਂਦੇ ਰਹੋ ਭੈਣੇ ਰੱਬ ਤੁਹਾਡੇ ਤੇ ਮਹਿਰ ਕਰੇ
ਜਿਓਦੀ ਬਸਦੀ ਰੈ ਭੈਣ ਰੱਬ ਤੈਨੂੰ ਤਰੱਕੀਆਂ ਬਕਸੇ ਤੇਰੀ ਹਰ ਇੱਕ ਮਨੋਕਾਮਨਾ ਪੂਰੀ ਹੋਵੇ
Love u bhn
Baba maher kare
ਬਸ ਜਦੋਂ ਤੱਕ ਜਿਉਦੇ ਓ,
ਜ਼ਜਬਾ ਰੱਖਿਓ ਜਿਉਣ ਦਾ!!!
💙🕊
Waheguru is pan te mehar rakhi
Sahi kya veerji
ਰੱਬ ਲੰਮੀ ਉਮਰ ਕਰੇ ਭੈਣਾਂ
ਹਿੰਮਤ ਨਹੀਂ ਹਾਰਨੀ
ਚੜਦੀਕਲਾ ਹੋਵੇਗੀ
ਇਹੋ ਜਿਹੀ ਭੈਣ ਨੂੰ ਚਾਹੀਦਾ ਬਣਾਉਣਾ ਬ੍ਰਾਂਡ ਅੰਬੈਸਡਰ I ਐਵੇ ਗੁਰਦਾਸ ਮਾਨ ਵਰਗਿਆਂ ਨੂੰ ਬਣਾਈ ਜਾਂਦੇ ਆ I Thanks Bittu bai. Keep up this kind of work and please don't get into dirty press media etc.
Meri bhan g tanu dilo respect nal pyar ta sult app g nu wahaguru sada khus tarkia baksha
Harjinder kaur d soch nu or ona di mehnat nu salaam.....harjinder g tuhade kuch lokan karke sadi punjabiat zinda hai.....waheguru mehar kare or tuhade nal mulakat karawe
I cry to watch this video may Allah bless you sister wish you good luck from Pakistan 🇵🇰🇵🇰🇵🇰🇵🇰
ਮੇਰੇ ਕੋਲ ਕੌਈ ਸ਼ਬਦ ਨਹੀਂ ਕਹਿਣ ਲਈ ਭੈਣੇ ਰੱਬ ਤੈਨੂੰ ਖੁਸ ਰੱਖੇ
Prmeshwar es sister nu te esdi family nu bot jyada bless karn. Amen
GREAT, HARJINDER KAUR NEVER BE AFRAID OF HARD AND HARSH TIME OR GET DIS-HEARTED, KEEP IT UP, NEVER LOOSE HEART - YOU WILL SUCCEED AT THE END TO BRING UP YOUR FAMILY WELL!
ਰੱਬ ਤੈਨੂੰ ਜੀਵਨ ਸਾਥੀ ਚੰਗਾ ਦੇਵੇ ਜਿਹੜਾ ਤੇਰਾ ਸਾਥ ਦੇਵੇ 🙏
Yytttyt you for
Really I respect you sister....God bless you hard work is key of success in life...take care my sis...
Big salute to harjinder kaur👍👍
salam sister ji
Hi
ਸਲਿਊਟ ਆ ਮੇਰੀਏ ਭੈਣੇ ਆਪ ਜੀ ਨੂੰ ਰਬ ਨੇ ਬੜੇ ਦੁੱਖ ਦਿੱਤੇ, ਆਪਜੀ ਨੇ ਰਬ ਦਾ ਭਾਣਾ ਸਮਝ ਕੇ ਮੰਨੇ ਕੀ ਕਰ ਸਕਦੇ ਸੀ ਮਰਿਆਂ ਨਾਲ ਮਰਿਆ ਵੀ ਨਹੀਂ ਜਾਂਦਾ ,ਆਪ ਸਾਡੀ ਛੋਟੀ ਭੈਣ ਸੇਰਨੀ ਹੈ ਜਿੰਨੇ ਮਾੜੇ ਟਾਇਮ ਨਾਲ ਮੱਥਾ ਲਾ ਕੇ ਮਾੜੇ ਟਾਇਮ ਨੂੰ ਪਿਛੇ ਧਕ ਦਿੱਤਾ ,ਵਾਹਿਗੁਰੂ ਆਪ ਜੀ ਨੂੰ ਤਰੱਕੀਆਂ ਬਖਸੇ।
ਧੰਨਵਾਦ ਭੈਣ ਜੀ ਵਾਹਿਗੁਰੂ ਤੇਰੇ ਤੇ ਮਿਹਰ ਕਰੇ ਤੇਰੀ ਹਿੰਮਤ ਨੂੰ ਸਲਾਮ
ਜਿਉਂਦੀ ਵਸਦੀ ਰੇਹ ਭੈਣੇ ਤੁਹਾਡੇ ਜਜ਼ਬੇ ਨੂੰ ਸਲਾਮ ਆ ਭੈਣ ਮੇਰੀ ਏ ਜੇ ਤੁਹਾਡੇ ਤੋਂ ਪਰਮਾਤਮਾ ਨੇ ਦੋ ਭਰਾ ਖੋਹ ਲਏ ਤਾਂ ਉਹ ਪਰਮਾਤਮਾ ਦੀ ਮਰਜ਼ੀ ਸੀ ਭੈਣੇ ਤਾਂ ਹੋਰ ਕਿੰਨੇ ਵੀਰ ਤੁਹਾਨੂੰ ਦੇ ਦਿੱਤੇ ਟੈਨਸ਼ਨ ਨੀ ਲੈਣੀ
Ser te chunni uchi Soch....saaf dil....Very inspiring story
She is an inspiration to every girls
Bittu veere, Salute you for sharing this story of strong girl. I even nod you about your presentation in this report.It is more like a documentary.. I pary you for a successful carrier .
ਵਾਹਿਗੁਰੂ ਜੀ ਬੱਚੀਆ ਨੂੰ ਬਹੁਤ ਕੁਝ ਦੇਵੇਗਾ ਇਹ ਸਾਡੀ ਅਰਦਾਸ ਹੈ 🙏🏼🙏🏼🙏🏼
ਵਾਹਿਗੁਰੂ ਮਿਹਰ ਬਣਾਈ ਰੱਖੇ.........
Dhan ha Behan Harjinder kaur.satguru Dhan Dhan sahib Shri Guru Granth sahib ji Behan de sirr te hamesha Mehar bhareya hath rakhe.
ਭੈਣ ਧੰਨ ਹੈ ਤੂੰ ਧੰਨ ਹੈ ਤੇਰੀ ਮਿਹਨਤ
Manjit Kaur
ਭੈਣ ਧੰਨ ਹੈ ਤੂੰ ਧੰਨ ਹੈ ਤੇਰੀ ਮਿਹਨਤ
Millions salute
🙏🙏🙏🙏🙏❤🇮🇳
ਵਾਹਿਗੁਰੂ ਵਾਹਿਗੁਰੂ
ਮੇਹਰ ਕਰੇ ਸਾਰਿਆਂ ਤੇ
May waheguru ji bless u my sister and in future waheguru ji keeps you happy and blessed.
Waheguru Tere father and brothers charna vich nivas deve God bless you
ਭੈਣੇ ਜੇ ਤੇਰੇ ਵਾਂਗੂੰ ਹਰ ਧੀ ਭੈਣ ਦੀ ਸੋਚ ਹੋ ਜਾਵੇ ਤਾਂ ਤਾਂ ਤਾ ਹਰ ਘਰ ਵਿੱਚ ਮਾ ਬਾਪ ਖੁੱਸ਼ ਹੋ ਜਾਣ ਗੇ ਬਾਬਾ ਮਹਿਰ ਕਰੇ
😢😢😢 ਬਹੁਤ ਦੁੱਖ ਹੋਇਆ ਸਭ ਸੁਣ ਕੇ ਪਰ ਸਲਾਮ ਹੈ ਭੈਣ ਤੈਨੂੰ
sikander
Wow never seen such a confidence in no one,s eyes.
So sad....but full respect for this brave girl....
Waheguru kirpa kare mere punjaban beti te proud of you my dear👍
First of all respect great mind and bravery of sister very big lesson for all of us efforts believe confidence salute you. We should supporting in society with out any difference each other .
Waheguru app g ta mehar rakhn nd honsla buland rakhkhan
The real story .and true hard-working people.
Love u maa gee. God is great
Hannn waheguru ji gurkirpa karn 🙏🏻
Wish you all the best. Hard work pays off.
~Take care of you.
Waheguru ji chardi kla cho rakheo 🙏🙏🙏🙏🙏
Simple and natural language but great thinking of sister.God help you.
NO WORDS.... GOD BLEES U ALWAYS......
Waheguru ji mehar kro ji
Waheguruji wouldn't stop crying
Waheguru ji kirpa karn sister ji tuhada ta
Harjinder kaur nu salute hai...👍
Waheguru aap ji nu chardi lala wich rakhan ji.
Salute!! bhain nu. Brave word v bot chota ena agge. Salute salute salute Rbb tenu ese tra himmat deve bhain, tu hmesha chrdi kla Ch rme. God bless you always
Satnam wahguru !!
Harjinder kaur ji , eh ta bahut he vadia👍 , ate , himmat da example sanja kita hai 👏 !!
Rubb mehar banae rakhay .
Waheguru ji chardikal rakhan beta
Inspirational story of brave Harjinder kaur
ਗੁਰੂ ਨਾਨਕ ਤੇਰੀਆਂ ਉਮੀਦਾ ਬੂਰ ਲਾਵੇ ਰਹਿਮਤ ਕਰਨਗੇ ਭਾਈ 🙏
ਸਲੂਟ ਹੈ ਇਸ ਭੈਣ ਨੂੰ ਪਰਮਾਤਮਾ ਇਸ ਭੈਣ ਨੂੰ ਤੰਦਰੁਸਤੀ ਬਖਸੇ ਅਤੇ ਚੜਦੀ ਕਲਾ ਵਿੱਚ ਰੱਖੇ
ਸਲੂਟ ਅਾ ਭੈਣ ਤੈਨੂ
@Harman Singh r3
@Malkit Sandhu Yvonne Andhra
Nice
Sukhveer Kaur े
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਭੈਣੇ ਤੈਨੂੰ
Daljit Singh
Daljit Singh
Very good
Well done ,never give up.
Waheguru mehar kre te honsla bakhshe meri bhen nu
Well done sister. God bless you.
Waheguru ji Maher karaao bhan taa
Mata ji diyan gllanbaata sun k Rona aaunda 😥😥😥😥
O vah. Bitu , that is very heart touching story. god Bless her.
Very good performance.it is hard worker Punjab.I salute
Waheguru g hmesha mehar kare
What a great woman
God bless u beta parmatma tenu hmesha khush rkhe
ਸਲਾਮ ਅਾ ਬੇਟਾ ਜੀ ਰਬ ਤੈਨੂੰ ਤਰਕੀ ਬਖਸੇ ਤੇਰੇ ਵਰਗੇ ਧੀ ਪੁਤ ਰਬ ਸਭ ਨੂੰ ਦੇਵੇ
Sallam a di tanu
Waheguru chardi kla vich rakhn bhain nu hmesha
Respect god bless you ❤️
Waheguru ji Mehar kari is kuri te
ਦਾਤਾ ਮੇਹਰ ਕਰੀ ਸਭ ਤੇ ਬਿੱਟੂ 22 ਦਾ ਵੀ ਬਹੁਤ ਬਹੁਤ ਧੰਨਵਾਦ
India is the best and only one example of such aa brave girls
I salute you harjinder kaur
And shayad thode wargia kudia de hi naam de pichhe "kaur " lagna chahida ae
God bless you
Avneetsingh Dhillon Sati sari akal veera Bhut Bhut dhanwad ji
ਵਾਹਿਗੁਰੂ ਜੀ ਹਮੇਸ਼ਾ ਮੇਹਰ ਰੱਖਣ ਤੁਹਾਡੇ ਤੇ ਭੈਣ
ਵਹਿਗੁਰੂ ਮੇਹਰ ਕਰੇ ਭੈਣੇ ਤੇਰੇ ਤੇ
Allah ap ko salamat rakhy bahan g.
Waheguru ji mehar kare
ਹਰਜਿੰਦਰ ਭੈਣ,,, ਸੋਨਾ ਕੁਠਾਲੀ 'ਚ ਤਪਕੇ ਹੀ ਕੁੰਦਨ ਬਣਦਾ।।। ਰੱਬ ਏਦਾਂ ਹੀ ਤੇਰੇ ਹੌਂਸਲੇ ਬੁਲੰਦ ਰੱਖੇ।।। ਤੁਸੀਂ ਹੋਰਾਂ ਲਈ ਮਿਸਾਲ ਬਣੇ ਹੋ
Jaswinder, 1983
@Iqbal singh w
Adya A ਬਿਲਕੁਲ ਸਹੀ ਵੈਸੇ ਦੁਨੀਆਂ ਵਿੱਚ ਅਸੀਂ ਇਕੱਲੇ ਹੀ ਆਏ ਹਾਂ ਇਸ ਕਰਕੇ ਹਮੇਸਾ ਕਿਸੇ ਦੀ ਉਮੀਦ ਨਾ ਰੱਖੋ ਖਾਣ ਜੋਗਾ ਹਰ ਬੰਦੇ ਨੂੰ ਕਰਨਾ ਚਾਹੀਦਾ ਹਿੰਮਤ ਨਾ ਹਾਰੋ
لکھاں سلام آپکی عظمت کو بہن اللہ تبارک و تعالیٰ آپ کے حوصلے بلند فرمائے اور آپ کی مدد فرمائے آپ کی باقی فیملی کو اپنی حفظ و امان میں رکھے آمین ثم آمین یا رب العالمین پنجاب پاکستان
गुरू जी कृपा करन
👏👏👏🙏🙏🙏
Waheguruji mehar Karen
ᴡᴀʜᴇɢᴜʀᴜ ᴍᴇʜʀ ᴋʀᴇ 🙏🙏🙏🙏🥺
Bhain nu rab chardi khla vich rakhe waheguru thanu bhut vadia jewan sathi deve jo har waqt thade mammy ji te thada kheall rakhe har aukhe waqt vich saath dave waheguru maher kre waheguru waheguru waheguru waheguru waheguru waheguru waheguru waheguru waheguru waheguru waheguru waheguru waheguru ji ka khalsa waheguru guruji ki fathe
ਸਲਾਮ ਆ ਭੈਣ ਜੀ ਤੁਹਾਡੇ ਜਜ਼ਬੇ ਨੂੰ ਜਿੰਦਗੀ ਬਦਲ ਦਿੱਤੀ ਮੇਰੀ ਤੁਹਾਡੀ ਹਿੰਮਤ ਨੇ
god bless you
Rajbir Singh et
باجی کواللہ اور ہیمت دے اور آبادرکھے آمین