Tap to unmute

Mukh Mantri 2 | Exclusive Interview | MukhMantri 2 ਦੀ ਏਸ Interview ਨੂੰ ਦੇਖ ਹੱਸ- ਹੱਸ ਹੋ ਜਾਓਗੇ ਲੌਟ ਪੋਟ

Share
Embed
  • Published on Dec 5, 2021 veröffentlicht
  • Mukh Mantri 2 | Exclusive Interview | MukhMantri 2 ਦੀ ਏਸ Interview ਨੂੰ ਦੇਖ ਹੱਸ- ਹੱਸ ਹੋ ਜਾਓਗੇ ਲੌਟ ਪੋਟ
    #Mukhmantri2 #fullinterview #funnyinterview

Comments • 2 300

  • raman dhaliwal
    raman dhaliwal Year ago +441

    ਦਿਲ ਬਹੁਤ ਸਾਫ ਆ ਯਾਰ ਇਸ ਬੰਦੇ ਦਾ ਵਾਹਿਗੁਰੂ ਮੇਹਰ ਕਰੇ 🙏🙏👍

  • ਫੈਨ ਭਗਤ ਸਿੰਘ ਦਾ

    ਸੋਨੀ ਮਾਨ ਵਾਲੇ ਮੁੱਖ ਮੰਤਰੀ ਨਾਲੋ 100 ਗੁਣਾ ਵਧੀਆ ਅਵਾਜ ਹੈ ਏਸ ਬਾਈ ਦੀ , 👍👍👍

    • It's Sharan
      It's Sharan 5 months ago

      Sai gall a ajj mai is Bhai nu milea c bhut vdiya te dil da saaf bilkul simple and koi attitude nai .... Sab nu dilo khush hoke milda e Banda ... Wmk is veer te 🙏🙏🙏🙏

    • Science_Channel
      Science_Channel 6 months ago

      Sahi aa baai

    • khalsa media84
      khalsa media84 Year ago

      Sahi Gall aa

    • Roman
      Roman Year ago +3

      ਸੋਨੀ ਮਾਨ ਵਾਲਾ ਮੁੱਖ ਮੰਤਰੀ? ਕੀ ਮਤਲਬ 😂😅😆

    • Onkar Gill
      Onkar Gill Year ago

      Shi kha

  • PUNJAB KNOWLEDGE
    PUNJAB KNOWLEDGE Year ago +48

    🙏ਵਾਹਿਗੁਰੂ ਜੀ ਸਰਬਣ ਸਿੰਘ ਨੂੰ ਚੜ੍ਹਦੀ ਕਲਾ ਵਿਚ ਰੱਖਣ🙏

  • Gurinder Singh
    Gurinder Singh 5 months ago

    Waheguru ji mehr kreo is Dil de sache bande te🙏❤

  • The Legend's
    The Legend's Year ago +119

    ਵੀਰ ਦੀ ਅਵਾਜ ਬਹੁਤ ਘੈਂਟ ਆ ਜੇ ਸਪੋਟ ਕੀਤੀ ਜਾਵੇ ਤਾਂ ਕੁੱਝ ਬਣ ਸਕਦਾ ਬਾਕੀ ਨੀਟੂ ਤੇ ਮੁੱਖ ਮੰਤਰੀ ਵਰਗੇ ਤੋ ਤਾਂ ਘੈਂਟ ਆ lb u veer god bless u ❤️

  • Balveersingh Sandhu
    Balveersingh Sandhu Year ago +43

    ਬਹੁਤ ਵਧੀਆ ਮੁੱਖ ਮੰਤਰੀ ਸਾਬ ਥੋੜ੍ਹਾ ਜਿਹਾ ਮਿਹਨਤ ਕੀਤੀ ਜਾਵੇ ਤਾਂ ਵੀਰ ਜੀ ਤੁਸੀਂ ਬਹੁਤ ਵੱਡੇ ਕਲਾਕਾਰ ਬਣ ਸਕਦੇ ਹੋ ਤੁਰੇ ਹੋ ਤੁਰੇ ਰਹੇ ਮੰਜਿਲ ਜਰੂਰ ਮਿਲੇਗੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖੇ ਆਪ ਜੀ ਨੂੰ ਸਮੇਤ ਪਰਿਵਾਰ ਦੇ ਵਾਹਿਗੁਰੂ ਜੀ ਲੰਮੀਆਂ ਲੰਮੀਆਂ ਉਮਰਾਂ ਬਖਸ਼ਣ

  • PB 31 WALE
    PB 31 WALE Year ago +364

    ਦਿਲ ਦਾ ਘੈਂਟ ਬੰਦਾ ਆ ਯਾਰ,,ਜਵਾਨੀਆਂ ਮਾਣ ਤਰੱਕੀਆ ਬਖਸੇ ਰੱਬ ਤੈਨੂੰ

  • Avtar Singh
    Avtar Singh Year ago +178

    ਬਹੁਤ ਵਧੀਆ ਸਰਵਣ ਸਿੰਘ ਵਾਹਿਗੁਰੂ ਚੜਦੀ ਕਲਾ ਚ ਰੱਖੇ

  • Gursewak Singh
    Gursewak Singh Year ago +140

    ਦੀਦੀ ਤੁਹਾਡੀ ਸਮਾਇਲ ਬਹੁੱਤ ਵਧੀਆ ਹੁੰਦੀ ਤੇ ਤੁਸੀਂ ਹੱਸਦੇ ਹੱਸਦੇ ਇੰਟਰਵਿਊ ਕਰਦੇ ਹੋ ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਹੀ ਹੱਸਦਾ ਰੱਖੇ

  • g_bro_77
    g_bro_77 Year ago +28

    This man got a high quality voice . If he is trained properly, he can leave many singers behind.

  • @Amarjit PB13
    @Amarjit PB13 Year ago +28

    ਬਹੁਤ ਭੋਲਾ ਤੇ ਸਾਫ ਦਿਲ ਇਨਸਾਨ ਸਰਵਨ ਬਹੁਤ ਘੈਂਟ ਵੀਰੇ ਸਿਰਾ ਗੱਲਬਾਤ ਵਾਹਿਗੁਰੂ ,ਚੜਦੀ ਕਲਾ ਤਰੱਕੀਆਂ ਬਖਸ਼ਿਸ਼ ਕਰੇ

  • jasveer singh
    jasveer singh Year ago +5

    Simple ਤੇ innocent ਲੁੱਕ ਵਾਲੀ interviewer ਮੈਡਮ ਤੁਸੀਂ ਆਪਣੀ ਭੋਲੀਆ ਤੇ ਜ਼ਿੰਦਾਦਿਲੀ ਵਾਲੀ ਗੱਲਾਂ ਨਾਲ ਇਸ ਇੰਟਰਵਿਊ ਨੂੰ ਬਹੁਤ ਹੀ ਖ਼ਾਸ ਬਣਾ ਦਿੱਤਾ । ਰੱਬ ਕਰੇ ਤੁਸੀਂ ਤੇ ਤੁਹਾਡਾ ਚੈਨਲ ਹੋਰ ਤਰੱਕੀਆਂ ਕਰੇ ਤੇ ਲੋਕਾਂ ਦਾ ਪਿਆਰ ਤੁਹਾਡੇ ਨਾਲ ਬਣਿਆ ਰਹੇ 💯🥰

  • 2179 SALWINDER SINGH
    2179 SALWINDER SINGH Year ago +145

    ਇਸ ਬੰਦੇ ਤੋਂ ਪਤਾ ਲੱਗਦਾ ਹੈ ਕਿ ਆਦਮੀ ਨੂੰ ਸਦਾ ਖੁਸ਼ ਰਹਿਣਾ ਚਾਹੀਦਾ। ਕਿਓਕਿ ਪਤਾ ਨਹੀਂ ਇਸ ਸਾਹਾਂ ਨੇ ਕਦੋਂ ਮੁਕ ਜਾਣੇ ਆ 🙏🙏🙏👍❤️

  • Kuldeep singh Sardarji

    ਬਹੁਤ ਪਿਆਰਾ ਵੀਰ ਆ ।ਬਹੁਤ ਪਿਆਰੀ ਆਵਾਜ ਹੈ ।ਸਿਧਿਆ ਗਲਾ ਕਰਦਾ ਹੈ ਦਿਲੋ ਸਾਫ ਹੈ। ਵਾਕਾ ਹੀ ਰਬ ਦਾ ਰੂਪ ਹੈ ।

  • DJ Sharma production
    DJ Sharma production Year ago +165

    ਬਾਈ ਜੀ ਹਰ ਇਨਸਾਨ ਦਾ ਇਕ ਸੁਪਨਾ ਹੁੰਦਾ ਕਿ ਓ ਜਿ਼ੰਦਗੀ ਵਿਚ ਕੁਝ ਜਰੂਰ ਕਰੇ ਸਲਾਮ ਹੈ ਏਨਾ ਵੀਰਾਂ ਤੇ ਪੈਣਾ ਨੂੰ

    • Sonya Ss
      Sonya Ss Year ago

      @Sippu Rai mera vi

    • DJ Sharma production
      DJ Sharma production Year ago

      @Sippu Rai veer Apne ਤੇ ਵਿਸ਼ਵਾਸ ਰੱਖੋ ਸੁਪਨਾ ਜਰੂਰ ਸੱਚ ਹੋਵੇਗਾ

    • Sippu Rai
      Sippu Rai Year ago +3

      Sahi aa bro mera v Supna aa singing dreem aa 👌👌👌👌❤️❤️

  • Gaurav Gill
    Gaurav Gill Year ago +10

    Waheguru ji maher kre pra tere te ❤🙏

  • Baazsingh Sher
    Baazsingh Sher Year ago +129

    ਮੈਡਮ ਦਾ ਹਾਸਾ ਬੋਤ ਸੋਣਾ ਹੈ ❤️❤️❤️❤️❤️

  • 🌹AKASH MAKHAN 🪂
    🌹AKASH MAKHAN 🪂 Year ago +28

    ਬਾਬਾ ਸਾਰਿਆ ਦੇ ਦਿਨ ਲੇ ਕੇ ਆਵੇ 💯

  • Shaffy Gill
    Shaffy Gill Year ago +84

    ਇਸ ਚੈਨਲ ਤੋਂ ਮੈਂ ਬਹੁਤ ਖੁਸ਼ ਹਾਂ ਕੀ ਗਰੀਬ ਲੋਕਾਂ ਦੀ ਕੋਈ ਬਾਂਹ ਨਹੀ ਫੜਦਾ ਆਹ ਚੈਨਲ ਵਾਲੇ ਸਾਰੇ ਮੁੰਡਿਆਂ ਨੂੰ ਇੰਟਰਵਿਊ ਕਰਕੇ ਅੱਗੇ ਲੈ ਕੇ ਆ ਰਹੇ ਨੇ ਬਹੁਤ ਵਧੀਆ ਮੈਡਮ ਉਪਰਾਲਾ ਕਰ ਰਹੇ ਹੋ ਤੁਸੀਂ

  • Prabh Hanjrah
    Prabh Hanjrah Year ago +16

    Munde da dil kinna saaf aa 👌harman Cheema naalo kiteh khaint sing 🎤 krda aa praa. Pr ehida Matlab aa nahi ki ehinu talent kh dyoo tusi saare 🌟. Vhhhe dil toh respect aa praa layi

  • Pallvi Saim
    Pallvi Saim Year ago +109

    ਅਵਾਜ਼ ਬਹੁਤ ਸੋਹਣੀ ਆ ਵੀਰ ਦੀ,
    ਵਾਹਿਗੁਰੂ ਤਰੱਕੀਆਂ ਬਖਸ਼ੇ 🙏🙏

  • Mani Thakur
    Mani Thakur Year ago +44

    ਆਵਾਜ ਬੁਲੰਦ ਬਾਈ ਦੀ ਬੱਸ ਥੋੜੀ ਜੀ ਸਿੱਖ ਲੈਣੀ ਚਾਹੀਦੀ 👌ਬਾਈ ਦੀ ਕਾਮਯਾਬੀ ਪੱਕਾ 🙏🏼🙏🏼🙏🏼

  • Vembro Vlogs
    Vembro Vlogs Year ago +10

    ਮੁੱਖ ਮੰਤਰੀ ਨਾਲੋ ਤਾਂ ਬੁਹਤ ਚੰਗਾ ਗਾਉਂਦਾ ਬੰਦਾ 👌

  • Vicky Sidhu
    Vicky Sidhu Year ago +44

    10:15 ਸਹੇਲੀ ਦੀ ਗੱਲ ਕਰਨ ਤੇ ਹਿੰਦੀ ਆਲਾ ਸੁਰ ਫੜ ਗਿਆ ਸੀ ਪਤੰਦਰ 😂

  • Dil dhaliwal
    Dil dhaliwal Year ago +207

    ਆ ਵੀਰ ਛਾ ਗਿਆ ਜਿਹੜਾ ਕੰਨ ਨੂੰ ਫੋਨ ਲਾਈ ਫਿਰਦਾ,, ਮੈਂ ਤਾ ਏਦਾ ਫੈਨ ਆ😘😘 ਵਾਹਿਗੁਰੂ ਜੀ ਚੜਦੀਆਂ ਕਲਾਂ ਚ'' ਰੱਖੇ🙏🙏

  • Gurpartap Singh
    Gurpartap Singh Year ago +5

    ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਜੀ ।। ਤੁਸੀਂ ਬਹੁਤ ਵਧੀਆ ਹੋ ਸਾਰੇ 💕 ਰੱਬ ਦੇ ਪਿਆਰੇ ਹਨ।।💕💕❤️❤️💕💕❤️❤️🌺🌺🌺🌹🌹🥀🥀❤️💕🌹🌺🌹🌺🌻🌺🌹

  • TUBEMATE
    TUBEMATE Year ago +68

    Confidence level sirra bande da

  • Gurpreet Singh
    Gurpreet Singh Year ago +8

    Waheguru jii mehar karee🙏🙏❤

  • amandeep Singh
    amandeep Singh Year ago +77

    ਸਾਰੇ ਵੀਰਾਂ ਇਕ ਦੀ ਬਹੁਤ ਸ਼ਲਾਘਾ ਕੀਤੀ।। ਮੈਡਮ ਵਾਕਿਆ ਹੀ ਸੋਹਣੀ ਹੈ

  • Gurdev Singh
    Gurdev Singh Year ago +30

    ਮੈਡਮ ਤੁਸੀਂ ਇਸ ਮੁੰਡੇ ਨਾਲ ਵਿਆਹ ਕਰਵਾ ਲੋ please
    ਵਿਚਾਰੇ ਦੀ ਜ਼ਿੰਦਗੀ ਬਣਜੂ
    ਰੱਬ ਤਹਾਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ
    ਤੁਸੀਂ ਜਿੱਥੇ ਵੀ ਰਹੋਂ ਖੁਸ਼ ਰਹੋ

  • Sippu Rai
    Sippu Rai Year ago +32

    ਯਰ ਵਾਹਿਗੁਰੂ ਚੜਦੀ ਕਲਾ ਚ ਰੱਖੇ ਇਸ ਨੂੰ ਸਿੱਧਾ ਸੱਦਾ ਬੰਦਾ ਅਾ ਯਰ ਸਪੋਰਟ ਕਰੋ ਮਜ਼ਾਕ਼ ਛੱਡੋ ਯਰ ਫੇਰ ਕੀ ਅਾ ਜੈ ਰੱਬ ਨੇ ਰੰਗ ਸ਼ਕਲ ਨੀ ਸੋਣੀ ਦਿੱਤੀ ਦਿਲ ਤਾਂ ਬੰਦੇ ਦਾ ਸਾਫ ਅਾ ਫੁੱਲ ਸਪੋਰਟ ਅਾ ਆਪਣੇ ਵਲੋਂ ❤️❤️❤️🔥🔥🔥🔥🔥👌👌👌👌👌👌

  • Pinder Singh
    Pinder Singh Year ago +9

    ਦਿਲ ਦਾ ਹੀਰਾ ਬਾਈ 🥰✨

  • Simran Jit
    Simran Jit 6 months ago +2

    Veer da Nature bhut great aa waheguru g ਇਸ veer nu ਚੜ੍ਹਦੀਕਲਾ Rakheo

  • Masoomiat
    Masoomiat Year ago +12

    Veere rabb thanu chardi kla vich rakhn🙏🙏❤☺always khush rakhn rabb thanu🙏🙏🙏❤

  • Isha Sharma
    Isha Sharma Year ago +45

    Sirrra bro confidence level sirra aw bro da ਵਾਹਿਗੁਰੂ ਜੀ tarakiya bakshew...🙏🙏❣️

  • Harjee Harjeet
    Harjee Harjeet Year ago +5

    Waheguru 🙏 mehar kri veer te

  • kabaddi jind jaan 😍

    ਦਿਲ ਦਾ ਹੀਰਾ 💎 ਬੰਦਾ GOD BLESS YOU 🙏

  • JANT SANDHU 🇶🇦
    JANT SANDHU 🇶🇦 Year ago +62

    Confidence jatta tera endddd 👌...... from Tarn Tarania Majhail 🇶🇦

  • ☃️ Kabaddi lover
    ☃️ Kabaddi lover Year ago +135

    ਵਾਈ ਜੀ ਗੀਤ ਬਹੁਤ ਸੋਹਣਾ ਗਾਇਆ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ

  • Ballyy Panjab
    Ballyy Panjab Year ago +26

    ਚਲੋ ਏਨਾ ਸ਼ੁਕਰ ਆ ਰੱਬ ਦਾ, ਕਿ ਗਾਣੇ ਤਾਂ ਸੁਰ ਚ ਗਾਉਂਦਾ। ਨਹੀਂ ਤਾਂ ਚੀਮਾ, ਨੀਟੂ, ਤੇ ਮੁੱਖ ਮੰਤਰੀ 1 ਹੋਣਾ ਨੂੰ ਤਾਂ ਸੁਰ ਦਾ ਪਤਾ ਈ ਕੁਛ ਨੀ..

  • RAMANDEEP SINGH
    RAMANDEEP SINGH Year ago +2

    Great bai 🔥🔥🔥 Stay Strong and Stay Happy 💯💯💯

  • Sandeep Singh
    Sandeep Singh Year ago +2

    Waheguru ji mehar kare 🙏🙏🙏🙏🙏

  • Jograj Dhaliwal
    Jograj Dhaliwal Year ago +42

    ਮੋਜ ਮਸਤੀਆ ਮਾਣ ਪਤਾ ਨੀ ਕੀ ਹੋਣਾ ਕੱਲ ਸੁਭਾਅ ਨੂੰ ਯਾਰ‌਼਼਼।🙏🙏

  • tube mative
    tube mative Year ago +1

    K3N channel tusi bohot vdiya kamm kar rhe aw , Tuhade karke eh saaf dil log hor jada motivate ho rhe ne , hats off ji tuhade kamm nu, tusi ehna lokka di smile o🙏🏻 WMK

  • Fitness club
    Fitness club Year ago +21

    Dil khush ho gya 🥰🥰🥰

  • 21 383 Mander Singh
    21 383 Mander Singh Year ago +3

    Boht vdhia insaan hai vir 😇😇 Prmatma tuhanu chardi Kla ch rkhe 🙏❤️❤️

  • Krishna Devi
    Krishna Devi Year ago +12

    Kaka bnda super voice😍😍

  • Bindi Bai
    Bindi Bai 8 months ago

    Love you bro ❤️❤️❤️❤️🤣🙏🏻❤️❤️❤️❤️ waheguru ji chardi kalaa vich rakhe thuhanu hamesha ❤️❤️❤️🙏🏻🙏🏻

  • kabbadi lovers 🤼‍♂️

    ਕਟਰ ਫੈਨ 🤣🤣 ਦਿਲ ਖੁਸ਼ ਬੰਦਾ 🙏

  • Yuvi  9k1
    Yuvi 9k1 Year ago +11

    Osm journalist with cool smile 👏👏👍👍

  • Rajan jha dream 11
    Rajan jha dream 11 Year ago +93

    High level confidens🥰🤣🤣🤣🤣🤣

  • Gurdev Singh
    Gurdev Singh Year ago +16

    ਇੱਕ ਤਾਂ ਮੈਡਮ ਸੋਹਣੀ ਬਹੁਤ ਹੈ
    ਮੁੱਖ ਮੰਤਰੀ ਤੂੰ ਘੱਟ ਸੋਹਣਾਂ
    ਨਾਂ ਯਾਰ ਰੱਬ ਦਾ ਜੀਅ ਆ ਐਵੇਂ ਗੁੱਸਾ ਕਰਜੂ

  • Amrit
    Amrit Year ago +2

    ਬਹੁਤ ਵਧੀਅਾ ਕੋੲੀ ਗਰੀਬ ਬੰਦੇ ਨੂੰ ਵੀ ਵਾੲਿਰਲ ਹੋਣ ਦਾ ਮੋਕਾ ਮਿਲਿਅਾ full support aa 22 nu

  • Dhaliwal Saab
    Dhaliwal Saab Year ago +6

    Dil da saff bandaa god BLESS you bro baba ji tenu traki devee

  • Guri rai
    Guri rai Year ago +198

    ਖ਼ੁਸ਼ ਦਿਲ ਬੰਦਾ ❤️ਜਵਾਨੀਆਂ ਮਾਣ ਵੀਰ

  • farmer
    farmer Year ago +6

    ਬਹੁਤ ਵਧੀਆ ਆਵਾਜ ਮੇਹਨਤ ਕਰੇ ਤਾਂ ਕਾਮਯਾਬੀ ਜਰੂਰ ਦੇਉਗਾ ਰੱਬ

  • inder saggu
    inder saggu Year ago +2

    ਰੱਬ ਦਾ ਬੰਦਾ ❤️ ਦਿਲ ਬਹੁਤ ਸਾਫ ਆ ਵੀਰ ਦਾ। ਰੱਬ ਚੜਦੀਕਲਾ ਚ ਰੱਖ ਸਰਵਣ ਵੀਰ ਤੇਨੂੰ ਤੇ ਤੇਰੇ ਪਰਿਵਾਰ ਨੂੰ।❤️❤️❤️

  • BIG DREAMS
    BIG DREAMS Year ago +12

    Confedence high leval 😂😂 hai jassar da

  • sharnjit singh rataul

    ਸੋਹਣੀ ਅਵਾਜ਼ ਇਸ ਵੀਰ ਦੀ,, ਜ਼ਰੂਰ ਸਪੋਟ ਕਰਨੀ ਚਾਹੀਦੀ ਹੈ

  • Ruby Ruby
    Ruby Ruby Year ago

    Waheguru kirpa kare aap te 22 ji

  • kulvir singh
    kulvir singh Year ago +112

    Very God job madam
    ਐਨਟਰਵਿਉ ਲੈਣ ਦਾ ਅੰਦਾਜ਼ ਬਹੁਤ ਵਦੀਆਂ 👌

  • Rajat bhatti Bhatti
    Rajat bhatti Bhatti Year ago +30

    Sharry,rajweer baki hor singer spot krde greeb bande di baba ena veera nu trakya bakhse chardi kakwan c rakhe👍👍👍🙏🙏🙏

  • ਫੈਨ ਭਗਤ ਸਿੰਘ ਦਾ

    ਅਵਾਜ ਬਹੁਤ ਵਧੀਆ ਬਾਈ ਦੀ 👍👍👍👍

  • Harjinder Gill
    Harjinder Gill Year ago

    Waheguru ji kirpa karo Es veer Te Waheguru ji ka khalsa shri waheguru ji ki fateh 🙏🙏

  • jagga
    jagga Year ago +102

    ਪੱਤਰਕਾਰ ਬਹੁਤ ਸੋਹਣੀ ਯਾਰ 👌

    • Joe Khana
      Joe Khana Year ago

      ghoos bhoat vadya oye

    • gurmeet rai
      gurmeet rai Year ago

      😂😂

    • Nikka nikka
      Nikka nikka Year ago

      @Bhagwant Luckhy 🤣🤣🤣

    • Bhagwant Luckhy
      Bhagwant Luckhy Year ago +3

      ਸੋਹਣੀ ਦੀ ਕਿਸਮਤ ਤਾਂ ਦੇਖ ਬਾਈ
      ਵਿਚਾਰੀ ਕੋਲ ਏਸੇ ਦਾ ਇੰਟਰਵਿਊ ਲੈਣਾ ਈ ਬਚਿਆ ਸੀ
      🤣🤣

  • Deep Saini
    Deep Saini Year ago +1

    Waheguru iss veer nu bahut bahut trakki denn baki banda hasmukh aaa 💓💓💓

  • Ravneet Singh
    Ravneet Singh Year ago +47

    🤣🤣 ਨੀਟੂ ਉਸਤਾਦ ਦਾ ਅਸ਼ੀਰਵਾਦ ਲੈ ਲਾ ਮੁੰਡਿਆਂ ਤੇਰਾ ਜੀਵਨ ਸਫਲ ਹੋ ਜਾਉ

  • ammy Procha
    ammy Procha Year ago +12

    Singing sence baakmaal
    👌👌👌🎶

  • Harry Bathindeala
    Harry Bathindeala Year ago +23

    ਮਸਤ ਮੌਲਾ 💕💕💕

  • Simranjeet Singh
    Simranjeet Singh Year ago +1

    Waheguru ji mehr krn veer te saaf dil aa

  • Baljinder Singh
    Baljinder Singh Year ago +3

    Waheguru veera diyan sb khusyian puriaa krke saaf dil bande👌🏻👌🏻

  • Balwinder Nahar
    Balwinder Nahar Year ago

    Wahe guru ji kirpa karna sada es veer ta

  • DILBAG BRAR GAJJAN WALA

    ਸਾਰੇ ਚੋਟੀ ਦੇ ਈ ਇਕੱਠੇ ਕੀਤੇ ਆ.... ਬੰਦੇ ਘੈਂਟ ਆ... ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ 👏👏👏👏

  • Mandal Singh
    Mandal Singh Year ago +6

    Very nice voice bro 👍

  • Baljeet Ravidassia
    Baljeet Ravidassia Year ago +1

    ਬਹੁਤ ਵਧੀਆ ਵੀਰ ਵਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖ਼ਸ਼ਣ

  • Sikander Handa
    Sikander Handa 3 months ago

    Waheguru mehar kare bhra te

  • msg fen
    msg fen Year ago +3

    Very innocent man.

  • Mangal kotguru
    Mangal kotguru Year ago

    Very good ji waheguru ji mehar karn Ji veer te,🙏

  • Sidhu Boutiques
    Sidhu Boutiques Year ago +11

    Patience aaa bnde ch masoomiat aa veere eh duniya tej chlaak loka di aaa thoda sambhal ke chl koi km vi kr naal chaar din di fame te na reh jaaayi kise ik field ch mehnat kr waheguru ji krn tere te bhra🙏🙏

  • A.R. 26
    A.R. 26 Year ago +44

    Lakshda Madam thodi akhan bhut sohnia, nashaa akhan ch me ah nasha krna chahuna lots of love for you…keep growing…stay blessed.

    • Amit Khatkar
      Amit Khatkar Year ago

      maidam ji sachi gugloo aa

    • sandeep singh
      sandeep singh Year ago

      Next level flirting

    • MUNDA JHINJERA DA
      MUNDA JHINJERA DA Year ago +1

      ਤੇਰੀਆ ਅੱਖਾ ਦੇ ਵਿਚ ਨਸ਼ਾ ਗੌਰੀਏ, ਮੈ ਪੀਣਾ chuona, ਪਹਿਲਾ ਆਸ ਮੁਕਾ ਲੀ c,per hun ਮੈ jina chuona ❤️Rai jhinjer ✍️

    • Simran Jeet singh
      Simran Jeet singh Year ago +1

      Attt 😂😂😂🤣🤣🤣😂😂😂😂

  • RAJESH KUMAR
    RAJESH KUMAR Year ago +3

    ਤੁਹਾਡਾ ਕੰਮ ਬਹੁਤ ਵਧੀਆ ਲੱਗਿਆ ma,am 🎉🎉👍

  • Harmeet Singh
    Harmeet Singh 7 months ago

    Eh bnda dil da saaf a

  • HARMANDEEP SINGH
    HARMANDEEP SINGH Year ago +1

    ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ

  • Crazy music pb13 Sangruriye

    Waheguru mehar krre vere

  • Kinda jawanda Jawanda
    Kinda jawanda Jawanda Year ago +21

    ਬੁਹਤ ਵਧੀਆ ਆ ਪੁੱਤ ਵੀਡਿਓ ਗੁਡ ਸੁਪਰ ਹਿੱਟ ਅਸੀਂ ਜਵੰਦਾ ਦੇ ਪਿੰਡ ਦੇ ਹੀ ਹਾ ਵੀਡਿਓ ਤੇਰੀ ਪਹੁੰਚ ਗਈ ਉਸ ਤੱਕ 👌👌💪💪

  • Rajdeep Bhol
    Rajdeep Bhol Year ago

    ਹੱਸਣਾ ਤੇ ਹਸੋਣਾ ਬਹੁਤ ਹੀ ਵਧੀਆ ਗੱਲ ਹੈ।

  • Ranjit Singh
    Ranjit Singh Year ago +25

    ਵਾਹਿਗੁਰੂ ਜੀ ਮੇਹਰ ਕਰਨ ਜੀ ਤੁਹਾਡੇ ਤੇ

  • Gagandeep Gill
    Gagandeep Gill Year ago

    Waheguru Ji Kirpa karo 🙏👌👍

  • Kulwant Laddi
    Kulwant Laddi Year ago +3

    V nice voice keep it up 👍👌

  • vishal gill Gill
    vishal gill Gill 3 months ago

    Waheguru mehar karan tere the vir

  • Dhillon amarjit singh
    Dhillon amarjit singh Year ago +62

    Good man the lalten
    ਮੈਡਮ ਬਿਊਟੀ ਵਿੱਚ ਤਾਂ ਤੁਸੀਂ ਨੰ:1ਹੋ ਤੇ
    ਤੁਹਾਡੀਆਂ ਅਦਾਵਾਂ ਵੀ ਦਿਲਾਂ ਨੂੰ ਟੁਮਦੀਆ ਹਨ ‌ਤੁਹਾਡੇ ਹੁਸਨ ਦੀ ਚਮਕਾਰ ਨਾਲ ਮੁਖਮੰਤਰੀ 2 ਵੀ ਚਮਕ ਰਿਹਾ ਸੀ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖਣ ਮੇਰੀ ਪਰਮਾਤਮਾ ਅੱਗੇ ਹੱਥ ਜੋੜ ਕੇ ਅਰਦਾਸ ਹੈ।

  • Tirath Singh
    Tirath Singh Year ago +17

    ਬਹੁਤ ਵਧੀਆ ਮੁਲਾਕਾਤ ❤️❤️❤️

  • Jagdeep singh Dhappy
    Jagdeep singh Dhappy 6 months ago

    Sharry maan da song bhut sohna Gaya veer ne..🤩🤩🤩🤩🤩

  • Kulvir Singh Bhatti 🙏🙏

    Dil dar banda yaar ❤️

  • Abhinav Kumar
    Abhinav Kumar Year ago +2

    GOD BLESS U ALL BROTHERS🙏🙏🙏

  • Ayurvedic treatment

    Waheguru Mehar karee veer te

  • Kulwinder Dhaliwa
    Kulwinder Dhaliwa Year ago +4

    Confidence bai ch pura baba mehar kare❤️

  • Technical Anu Ji
    Technical Anu Ji Year ago +20

    ਕੁਛ ਵਧੀਆ ਤਾ ਗਾਉਦਾ ਇਹ ਸਰਦਾਰ

  • Tera ReckLess
    Tera ReckLess Year ago +8

    ਜ਼ੁਲਮਪਾਲ 🔥🔥

  • Malwa Block
    Malwa Block Year ago +7

    ਬਹੁਤ ਸੋਹਣੀ ਅਵਾਜ ਆ