Tap to unmute

Amritpal Singh Khalsa ਦੇ ਹੱਕ ਵਿੱਚ ਇੱਕ ਹੋਰ ਜਥੇਬੰਦੀ, ਇੱਕ ਇੱਕ ਗੱਲ ਸੁਣਨ ਵਾਲੀ

Share
Embed
 • Published on Mar 31, 2023 veröffentlicht
 • Amritpal Singh Khalsa ਦੇ ਹੱਕ ਵਿੱਚ ਇੱਕ ਹੋਰ ਜਥੇਬੰਦੀ, ਇੱਕ ਇੱਕ ਗੱਲ ਸੁਣਨ ਵਾਲੀ ‎@JagdaPanjab
  Amritpal
  Amritpal singh khalsa
  Amritpal singh waris panjab
  #amritpal
  #jagdapanjab
  #speech
  #viral
  #youtubevideo
  credit goes to @ਸਪੋਕਸtime
  Disclaimer
  Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.

Comments • 123

 • khalsa forever
  khalsa forever 2 months ago +39

  🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਉ ਅੰਮਿ੍ਤਪਾਲ ਸਿੰਘ ਤੇ ਉਹਨਾਂ ਦੇ ਸਾਥੀਆ ਨੂੰ ਚੜਦੀ ਕਲਾ ਚ ਰੱਖੀ ਮੇਰੇ ਮਾਲਕਾ ਜੀਉ 🌹🙏💘❤💘

 • L kaur
  L kaur 2 months ago +30

  ਵਾਹਿਗੁਰੂ ਜੀ ਕਾ ਖਾਲਸਾ
  ਵਾਹਿਗੁਰੂ ਜੀ ਕੀ ਫਤਹਿ ਜੀ
  ਤੁਹਾਡੀਆਂ ਗੱਲਾਂ ਸਤਿਕਾਰਤ ਅਤੇ ਕੌਮ ਦੇ ਭਲੇ ਹਿੱਤ ਹੈ।🙏🏻

 • Satwinder Kaur
  Satwinder Kaur 2 months ago +46

  ਭਾਈ ਸਾਹਿਬ ਆਪ ਦੇ ਬਹੁਤ ਵਧੀਆ ਵਿਚਾਰ ਅਤੇ ਸੋਚ ਹੈ l
  ਵਾਹਿਗੁਰੂ ਸਿੱਖੀ ਨੂੰ ਚੜ੍ਹਦੀ ਕਲਾ ਚ ਰੱਖੇ l

 • HS FACTS
  HS FACTS 2 months ago +59

  ਬਾਦਲਾਂ ਨੂੰ ਸਰਬੱਤ ਖਾਲਸਾ ਤੋ ਦੂਰ ਰੱਖਿਆ ਜਾਵੇ

 • Jas Cheema
  Jas Cheema 2 months ago +23

  Starting ਤੋਂ ਲੈਕੇ end Tak ਬਹੁਤ ਵਧੀਆ ਵਿਚਾਰ ਜੀ 🙏 ਧੰਨਵਾਦ ਜੀ 🙏

 • Narinder Singh
  Narinder Singh 2 months ago +18

  Bhai Amaritpal Singh ji must not surrender at any cost as he is warrior of Sikhs punjab.

 • ਸਿਵਜੀਤ ਸਿੰਘ ss

  ਸਿਆਸੀ ਸਾਰੀਆ ਪਾਰਟੀਆ ਨੂੰ ਸਰਬੱਤ ਖਾਲਸਾ ਤੋ ਦੂਰ ਰੱਖੋ। ਜੀ

 • Sawraj Singh
  Sawraj Singh 2 months ago +9

  ਸਾਰੇ ਸੁਹਿਰਦ ਸਿੱਖ ਜਥੇਬੰਦੀਆਂ ਨੂੰ ਇੱਕਠੇ ਹੋਕੇ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣਾ ਚਾਹੀਦਾ ਹੈ

 • A S Teer
  A S Teer 2 months ago +15

  Waheguru ji kaum nu sahara den chardi kala bakshan. Sarbat Khalsa zindabad 🙏🏼

 • Jagdeep singh
  Jagdeep singh 2 months ago +10

  ਸਰਬਤ ਖਾਲਸਾ ਸੱਦਿਆ ਜਾਣਾ ਚਾਹੀਦਾ ਹੈ

 • Suhkvinder Singh
  Suhkvinder Singh 2 months ago +9

  ਵਾਹਿਗੁਰੂ ਜੀ ਕਿਰਪਾ ਕਰਨ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਤੇ ਓਨਾ ਦੇ ਸਾਰੇ ਸਿੰਘਾਂ ਤੇ 🙏🙏

 • Baljit Singh
  Baljit Singh 2 months ago +11

  ਵਾਹਿਗੁਰੂ ਸਭ ਦਾ ਭਲਾ ਕਰਨ ਜੀ ।।

 • Karmjeet Hans
  Karmjeet Hans 2 months ago +27

  ਭਾਈ ਸਾਹਿਬ ਜੀ ਦੇ ਵੀਚਾਰ ਬਹੁਤ ਚੰਗੇ ਲੱਗੇ ਇਸ ਤਰਾ ਲੋਕਾਂ ਇਕੱਠੇ ਹੋ ਜਾਣਾ ਚਹੀਦਾ ਦਿਲੋਂ ਸਤਿਕਾਰ ਹੈ 🙏🏻🙏🏻🙏🏻🙏🏻🙏🏻

 • Gurmeet ਵ੍ਹਾਹ੍ਰਿਗੁਰੂ Singh

  ਪੰਜੌਲੀ ਸਾਹਿਬ ਬਹੁਤ ਵਧੀਆ ਆਵਾਜ਼ ਚੁੱਕੀ ਹੈ

 • Mansukh Kaur
  Mansukh Kaur 2 months ago +9

  ਭਾਈ ਸਾਹਿਬ ਦਾ ਸਾਥ ਦੇਣ ਲਈ ਬਹੁਤ ਬਹੁਤ ਧਨਵਾਦ ਜੀ🙏🏻🙏🏻

 • Partap Virk
  Partap Virk 2 months ago +11

  Sikh Guru , their principles, tenant etc. are in the hearts of every Sikh man and women. Hence Guru Granth Sahib is a living in every heart. So every one of us carry Guru Granth caries everywhere they go, whether it is a Morcha, a protest, or a war at the border. It implies, Amritpal Singh did not do anything against Sikhi to carry Guru with respect during their protest.

 • Satnam Singh
  Satnam Singh 2 months ago +38

  ਸਾਰੇ ਇਕੱਠੇ ਹੋਜੋ ਵੀਰ ਜੀ

 • Maninder Kaur
  Maninder Kaur 2 months ago +45

  ਸਿੰਘ ਸਾਹਿਬਾਨ ਜੀ ਤੁਹਾਨੂੰ ਦਿਲੋ ਸਨਮਾਨ ਇਸ ਤਰਾਂ ਹੀ ਸਾਰੀ ਕੌਮ ਨੂੰ ਇਕੱਠੇ ਹੋ ਕੇ ਸਾਰੇ ਖੁਲਾਸੇ ਕਰਨੇ ਚਾਹੀਦੇ ਹਨ

 • Bhupinder singh Mann
  Bhupinder singh Mann 2 months ago +7

  ਜਿਨਾ ਚਿਰ ਬਾਦਲ ਟੱਬਰ ਦਾ ਐਸ ਜੀ ਪੀ ਸੀ ਤੇ ਅਕਾਲੀ ਦਲ ਦਾ ਕਬਜਾ ਹੈ ਕੁਝ ਨਹੀਂ ਬਣਨਾ ਬਹੁਤ ਵਧੀਆ ਭਾਈ ਸਾਹਿਬ ਜੀ

 • Sidhu's world Tours Sidhu
  Sidhu's world Tours Sidhu 2 months ago +9

  ਭੰਡ ਦਾ ਕਾਲਾ ਚਿਹਰਾ. ਹਰ ਪਿੰਡ ਵਿੱਚ.. #AAP ਲੀਡਰਾਂ 'ਤੇ ਗੋਹੇ ਦਾ ਗੋਲਾ। ਬਾਦਲ ਅਤੇ ਕਾਂਗਰਸ ਵਾਂਗ

 • Beant Singh Beant Singh
  Beant Singh Beant Singh 2 months ago +28

  Ahe ਸਮਾਂ ak ਹੋਣ ਦਾ ਹੈ ਜੀ
  ਸਾਰੀ ਸਿੱਖ ਕੌਮ ਸਾਥ ਦਿਉ ਜੀ

 • Gurpreet Singh
  Gurpreet Singh 2 months ago +29

  ਹੋਰ ਵੱਡੇ ਉਪਰਾਲੇ ਕਰਕੇ ਸਰਬੱਤ ਖਾਲਸਾ ਬੁਲਾ ਕੈ ਵੱਡੇ ਫੈਸਲੇ ਲਾਏ ਜਾਣ

 • Gurtej Singh
  Gurtej Singh 2 months ago +18

  ਪੰਜੋਲੀ ਸਾਹਬ ਸਹੀ ਕੰਮ ਕਰ ਰਹੇ ਹੋ ਤਕੜੇ ਹੋ ਕੇ ਸਿੱਖਾਂ ਦੀ ਲੜਾਈ ਲੜੋ ਸਿੱਖ ਕੌਮ ਆਪ ਦਾ ਸਾਥ ਦੇਣ ਲਈ ਤਿਆਰ ਹੈ

 • Sawraj Singh
  Sawraj Singh 2 months ago +7

  ਭਾਈ ਸਾਹਿਬ ਜੀਉ ਤੁਹਾਡਾ ਬਹੁਤ ਵਧੀਆ ੳਪਰ

 • Harmanjeet Singh
  Harmanjeet Singh 2 months ago +8

  ਬਹੁਤ ਵਧਿਆ ਵਿਚਾਰ ਭਾਈ ਸਾਬ ਜੀ

 • ਇਕ ਓਅੰਕਾਰ ਸਤਿਗੁਰ ਪ੍ਰਸਾਦ

  ਕਿਰਪਾ ਕਰੋ ਵਾਹਿਗੁਰੂ ਜੀ ਮਿਹਰ ਕਰੋ। ਭਾਈ ਅੰਮਿਰਤਪਾਲ ਸਿੰਘ ਜੀ ਤੇ ਉਹਨਾਂ ਦੇ ਸਾਥੀ ਸਹੀ ਸਲਾਮਤ ਘਰ ਵਾਪਸ ਆਉਣ।

 • Gurpreet Singh
  Gurpreet Singh 2 months ago +32

  Verry good ਬੁਹੁਤ ਵਧੀਆ ਜੀ ਧੰਨਵਾਦ

 • Nirankar Singh
  Nirankar Singh 2 months ago +4

  ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਚਹਿੜਦੀਕਲ ਰਖਣ ਜੀ

 • Sukhwant Kaur
  Sukhwant Kaur 2 months ago +5

  Waheguru ji

 • khalsa forever
  khalsa forever 2 months ago +6

  🙏🌹ਸਹੀ ਗੱਲਾਂ ਭਾਈ 🌹🙏💘❤💘

 • Narinder Singh
  Narinder Singh 2 months ago +12

  Bhai Amaritpal Singh ji zindhbath always chardikala ❤

 • Bittu Singh
  Bittu Singh 2 months ago +5

  ਸਰਬੱਤ ਖਾਲਸਾ ਸੱਦਣ ਦੀ ਅਜੇ ਕੋਈ ਜਰੂਰਤ ਨਹੀ

 • Jassi Kaur
  Jassi Kaur 2 months ago +3

  Waheguru ji chardikala kere khalse de mehar kero aung sung sahai hovo kalgiwale paatshah aap khalse de baah phero

 • Jasdeep Grewal
  Jasdeep Grewal 2 months ago +7

  Jaithedaar bhai jagtar Singh hwara zindabaad

 • Jasleen Kour khalsa
  Jasleen Kour khalsa 2 months ago +11

  Rip to punjab govt.

 • ਇਕ ਓਅੰਕਾਰ ਸਤਿਗੁਰ ਪ੍ਰਸਾਦ

  ਇੰਨਾਂ ਸਾਰਿਆਂ ਨੂੰ ਵਾਪਸ ਘਰੇ ਲੈ ਕੇ ਆਇਆ ਜਾਵੇ। ਇੰਨਾਂ ਵੀਰਾਂ ਦੀ ਮਦਦ ਕੀਤੀ ਜਾਵੇ। ਸਰਬੱਤ ਖ਼ਾਲਸਾ ਜ਼ਰੂਰ ਬੁਲਾਉਣਾ ਚਾਹੀਦਾ। ਕੋਈ ਵਧੀਆ ਰਣਨੀਤੀ ਬਣਾਈ ਜਾਵੇ। ਜ਼ਰੂਰ ਸੋਚੋ। ਇਸ ਬਾਰੇ।

 • NEVER FORGET 84
  NEVER FORGET 84 2 months ago +3

  ਅੱਜ ਕੱਲ ਦੀਆ ਸਾਰੀਆ ਪੰਥਕ ਜਥੇਬੰਦੀਆਂ ਤਾਂ ਸੁਤਿਆ ਹੋਈਆ ਰਾਮ ਨਾਲ਼ ਤਮਾਸ਼ਾ ਦੇਖ ਰਹੀਆਂ

 • Tony Singh
  Tony Singh Month ago +1

  Waheguru ji bhai Amritpal singh ji te baki singha te mehar kreo ji 🙏

 • Gurdev Singh khaira
  Gurdev Singh khaira 2 months ago +3

  Waheguru ji ik jut ho jao sare phir Sikh Kom di nasalkushi hon ja rahi 😊🙏

 • Balwinder Singh
  Balwinder Singh 2 months ago +3

  S Karnel Singh ji very good vichaar Chardhikala khalistan zindabad👍

 • Jasdeep Grewal
  Jasdeep Grewal 2 months ago +2

  Sarbat khalsa blon da haq sirf Sikh kom de jaithedaar bhai jagtar Singh hwara Ji nu hai🙏🙏

 • K Singh
  K Singh 2 months ago +6

  Bhai Amritpal & Bandi Singhs Zindabad! State Terrorism must end!

 • Fire Gaming
  Fire Gaming 2 months ago +9

  Waheguru lambiyan umran dewe tohade jhian roohan nu…Sache Patshah mehar krnge jrur🙏

 • Narinder Singh
  Narinder Singh 2 months ago +6

  Warriors do not surrender.
  Bhai ji must not surrender.

 • Mehakpreet Singh
  Mehakpreet Singh 2 months ago +4

  Amritpal❤

 • Sukhwinder Rehill
  Sukhwinder Rehill Month ago +1

  Waheguru aap sab veeran noo chaddikla bxe 🙏🙏

 • NEVER FORGET 84
  NEVER FORGET 84 2 months ago +1

  ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੀ support ਕਰੋ ਓਨਾ ਨੂੰ ਮਜ਼ਬੂਤ ਕਰੋ , ਫਿਰ ਹੀ ਏਹ ਸਾਰੇ ਸਿੰਘ ਬਾਹਰ ਨਿਕਲ ਸਕਦੇ ਹਨ

 • Param Dhillon
  Param Dhillon 2 months ago +8

  Panth ki jeet raj krega Khalsa 🙏Waheguru g chardikala vich rakhyo Bhai Amritpal Singh Khalsa nu sare Singh a de ang sang riho apne khalse de g 🙏Waheguru g sikh Panth vich ekta bakhsan chardikala vich rakhn 🙏

 • Mandeep Kaur
  Mandeep Kaur 2 months ago +9

  Wehaguru ji

 • Jasbir Singh
  Jasbir Singh 2 months ago +5

  Waheguru ji mehar karn ge sab sikhs te

 • Rohit sharma
  Rohit sharma 2 months ago +9

  Amritpal singh nu sirf badnam kita ja raha hai 🙏🏻

 • Manmohandeep Kaur
  Manmohandeep Kaur Month ago

  Waheguru ji mehar rakhna ji veer g te

 • baljinder kaur
  baljinder kaur 2 months ago +3

  bhot vadha vichar

 • Harinderpreet Hani
  Harinderpreet Hani 2 months ago +6

  Waheguru waheguru

 • paramjeet kaur
  paramjeet kaur 2 months ago +3

  Very good

 • SINGH Saab ji
  SINGH Saab ji Month ago

  ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

 • Gurmeet Singh
  Gurmeet Singh 2 months ago +4

  Raj karega khalsa

 • Beant Singh Beant Singh
  Beant Singh Beant Singh 2 months ago +8

  Bout badea ਅਪ੍ਰਲਾ ਕੀਤਾ ਹੈ ਜੀ
  ਸਭ ਦਾ bout bout danbad ji

 • Sukhpal Grewal
  Sukhpal Grewal 2 months ago +11

  Panjoli sabb dhanbad

 • Narinder Singh
  Narinder Singh 2 months ago +4

  Khalistan referendum zindhbath

 • Narinderpal Singh
  Narinderpal Singh 2 months ago +1

  ਇੰਝ ਮਹਿਸੂਸ ਹੁੰਦਾ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਪੁਲਿਸ ਨੇ ਗ੍ਰਿਫਤਾਰ ਨਹੀਂ ਬਲਕਿ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਕਹਿਣ ਅਨੁਸਾਰ ਐਨਕਾਉਂਟਰ ਕਰਨਾ ਸੀ।

 • Kuldeep Bhullar
  Kuldeep Bhullar 2 months ago +2

  ਬੁਹਤ ਵਿਦਿਆ ਵਿਦਿਆ ਵਿਚਾਰ

 • Kamaljit kaur Randawa
  Kamaljit kaur Randawa Month ago +1

  Starting to end very nice thought thanks ji🙏🏿🙏🏿

 • Narinder Singh
  Narinder Singh 2 months ago +3

  Bhai ji is innocent.

 • Amrik Lasara
  Amrik Lasara 2 months ago +2

  Sare punjabi nu sikh kom da sath dana chaida hai sahi nu sahi kahana chai da hai appa sare punjabi eik ha

 • Singh Bindi
  Singh Bindi 2 months ago +2

  🙏🙏🙏🙏🙏

 • Gagan Singh
  Gagan Singh 2 months ago +3

  bhai amritpal singh khalsa in illegal police custody. Punjab Police befools Sikh community.

 • sandeep kaur
  sandeep kaur 2 months ago +1

  ਪੰਜਾਬ ਸਰਕਾਰ ਮੁਰਦਾਬਾਦ

 • N Kaur
  N Kaur 2 months ago +5

  Waheguru ji 🙏

 • Baljeet Kaur
  Baljeet Kaur 2 months ago +11

  Thnxx 22 g nd all

 • Fire Gaming
  Fire Gaming 2 months ago +4

  Bohat smjhdaari waliyan gallan ne…

 • sandeep singh
  sandeep singh 2 months ago +2

  Amritpal didn't do any criminal activities

 • Gurpreet Singh
  Gurpreet Singh 2 months ago +10

  ਖਾਲਸਾ ਜੀ ਸਮੇਂ ਦੀ ਹਕੂਮਤ ਦਾ ਹਿੰਦੂਤਵੀ ਚਿਹਰਾ ਬਿਲਕੂੱਲ ਨੰਗਾ ਚਿੱਟਾ ਹੋ ਗਿਆ ਹੈ ਕੁਝ ਸਿੱਖਾਂ ਨੂੰ ਗਿ੍ਰਫਤਾਰ ਕਰ ਜੇਲਾਂ ਵਿੱਚ ਛੁਟਿਆ ਜਾਂਦਾ ਜੇ ਕੋਈ ਸਿੱਖ ਆਪਣੇ ਹੱਕਾਂ ਲਈ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਸਰਕਾਰ ਵੱਲੋਂ ਉਸਦਾ ਮੂੰਹ ਧੱਕੇਸ਼ਾਹੀ ਨਾਲ ਬੰਦ ਕੀਤਾ ਜਾਂਦਾ ਹੈ ਸਰਦਾਰ ਕੁਲਵੰਤ ਸਿੰਘ ਰਾਉਕੇ ਕਲਾ ਬਿਜਲੀ ਬੋਰਡ ਦਾ ਸਰਕਾਰੀ ਮੁਲਾਜ਼ਮ ਸੀ ਨਿੱਤ ਦੀ ਹਾਜ਼ਰੀ ਲੱਗਦੀ ਸੀ ਜੇ ਪੁਲਿੱਸ ਕਹਿੰਦੀ ਕਿ ਜਿਹੜੇ ਬੰਦੇ ਅਜਨਾਲੇ ਥਾਣੇ ਵਿੱਚ ਗਏ ਤਾਂ ਕੁਲਵੰਤ ਸਿੰਘ ਰਾਉਕੇ ਕਲਾ ਅਜਨਾਲੇ ਥਾਣੇ ਵੀ ਨਹੀਂ ਗਿਆ ਫੇਰ ਕਿਸ ਤਰਾਂ ਐਨ ਐਸ਼ ਏ ਲਗਾਂ ਦਿੱਤਾ ਗਿਆ ਹੈ ਹੁਣ ਤੁਸੀਂ ਆਪ ਸਿਆਣੇ ਭਰਾਵੋ ਸਮਝੋਂ ਸਿੱਖੋ ਜਾਗੋ

 • Sunita RANI
  Sunita RANI 2 months ago +2

  Bhut badhiya g

 • Lucky Kainth
  Lucky Kainth 2 months ago +4

  Cm rip

 • Siriwan so nice chanl very good chanl Bedi

  Bhai saheb ji sare ikthe ho k bhai saheb de bare pata lgao ji k bhai saheb kithe han ji bhai saheb jindabad 🙏🏻🙏🏻🙏🏻🙏🏻🙏🏻❤️❤️❤️❤️❤️

 • Suhkvinder Singh
  Suhkvinder Singh 2 months ago +2

  ਭਗਵੰਤ ਪੰਗੀ ਨੇ ਚੰਗਾ ਨਹੀਂ ਕਿੱਤਾ ਪੰਜਾਬ ਦੇ ਨੋ ਜਵਾਨਾਂ ਨਾਲ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਕਿੰਨਾ ਸੋਨਾ ਕਾਮ ਕਾਰ ਰੇ ਸੀ ਲੋਕਾਂ ਨੂੰ ਨਸ਼ੇ ਤੋਂ ਹਟਾ ਕੇ ਗੁਰੂ ਨਾਲ ਜੋੜ ਰੇ ਸੀ ਕੋਈ ਗਾਲ ਨਹੀਂ ਵਾਹਿਗੁਰੂ ਜੀ ਫੇਰ ਕਿਰਪਾ ਕਰਨ ਗੇ,,,,,,,ਭਗਵੰਤ ਬੁੱਚੜ ਤੇਰਾ ਕੱਖ ਨਹੀ ਰੈਨਾ

 • Discovery with kalsi
  Discovery with kalsi 2 months ago +2

  Sir Punjab deh mundeya di ki mansik halat hai aaj. Punjab 5 saal piche chl gaya.

 • ਸ਼ਮਸ਼ੇਰ ਸਿੰਘ 🙏

  🙏ਵਾਹਿਗੁਰੂ ਸਾਹਿਬ ਜੀ, ਸਰਬੱਤ ਦਾ ਭਲਾ ਕਰੋ, ਕੋਮ ਨੂੰ ਚੜ੍ਹਦੀਕਲਾ ਬਖਸ਼ੋ, ਕੋਮ ਨੂੰ ਇੱਕ ਨਿਸ਼ਾਨ ਸਾਹਿਬ ਹੇਠ ਇਕੱਤਰ ਕਰੋ🙏

 • SHERE PUNJAB Sandhu
  SHERE PUNJAB Sandhu 2 months ago +2

  ਖਾਲਸਾ ਜੀ ਲੋਕਾ ਦੈ ਮੰਣ ਵਿਚ ਏਹ ਗੰਲ ਹੈ ਕੈ ਆਮਰਿਤਪਾਲ ਸਿੰਘ ਆਕਾਲ ਤਖੰਤ ਦਾ ਜਥੈਦਾਰ ਬਨਣਾ ਚੋਉਦਾ ਹੈ ਪੰਰ ਆਮਰਿਤਪਾਲ ਸਿੰਘ ਨੈ ਤਾ ਏਹੋਜਿਆ ਕੂਛੰ ਨਹੀ ਆਖਿਆ ਏਹ ਮਸਲਾ ਆਮਰਿਤਪਾਲ ਸਿੰਘ ਦਾ ਨਹੀ ਸਿਖਾ ਨੂੰ ਪੂਰੈ ਵਲੰਡ ਵਿਚ ਆਤਵਾਦੀ ਬਣਾਇਆ ਜਾ ਰਿਹਾ ਹੈ ਏਹ ਏਦਾ ਲਗੰਦਾ ਜਿਵੈ ਸਰਕਾਰਾ ਕਿਸਾਨ ਆਦੋਲਣ ਦਾ ਬਦਲਾ ਲੈਣ ਰਹੈ ਨੈ

 • Jodhasinghbassisingh Singhbassi

  Sarbatt khalsa ati jaruri

 • Gagan Singh
  Gagan Singh 2 months ago +1

  Sarbat khalsa for panthic issue but not for any other issues.

 • T K Sandhu
  T K Sandhu 2 months ago

  Really regret by voting AAP.

 • DESRAJSAROYA Saroya
  DESRAJSAROYA Saroya 2 months ago +3

  KISE DI HELP VI KITI TUSI JA OHNA DA HALL HI PUCHYEA JA KE 1984 DE JO SINGH SAHED HOE SI OHNA DE PARIVARA NU KOI HELP KITI AJ TAK TUSI

 • Gaggi Singh
  Gaggi Singh 2 months ago +2

  Vadia Baba ji chale soch aa sodi

 • Jasleen Kour khalsa
  Jasleen Kour khalsa 2 months ago +4

  Waheguru ji Amritpal singh ji atey baki singha teh mehar pariya hath rakho ji🙏🏼🙏🏼🙏🏼🙏🏼😭

 • Jasleen Kour khalsa
  Jasleen Kour khalsa 2 months ago +5

  Waheguru ji tuhanu bhi chardikala ch rakhan🙏🏻🙏🏻🙏🏻🙏🏻

 • Rantheer Singh
  Rantheer Singh 2 months ago +4

  GOODEFFORTS.

 • Tirath
  Tirath 2 months ago +1

  Amrtpal singh g good

 • Nishan Sharma
  Nishan Sharma 2 months ago +4

  Gud sar

 • Guntash Kaur
  Guntash Kaur 2 months ago +6

  Sarbat Khalsa bhout jaroori hai 🤔 agr Punjab bchauna hai te

 • T K Sandhu
  T K Sandhu 2 months ago +3

  Govt action is very bad

 • punia
  punia 2 months ago +2

  Waheguru ji🙏🙏

 • Discovery with kalsi
  Discovery with kalsi 2 months ago +2

  Amritshkan nal

 • Narinder Kang
  Narinder Kang 2 months ago +2

  Khalsa ji waheguru mehar karngy
  Thouda dhanbaad khalsa ji

 • Kuldeep Singh
  Kuldeep Singh Month ago

  Good views

 • Rohit sharma
  Rohit sharma 2 months ago +5

  Sirf thanashai ho rhi hai 🙏🏻

 • Harpal Singh
  Harpal Singh 2 months ago +2

  Nincbabaji

 • Manjit Kaur
  Manjit Kaur 2 months ago +2

  Waheguru ji mehar karn

 • Upahvan Pandher
  Upahvan Pandher Month ago

  Hun MP ch police station te hamla hoyeya ohthe v police aleya de sir parr ditte ,ohthe kuch ni hoyeya kion k oh hindu c ,...punjab nu smjna chahida hai ,ajj Amritpal de nall kharran di lorr hai ,aaguya toh koi umeed nhy ya kion k sahi sache leaders di koi chaldy nhy ,bhante bhand da boycott karo ,lok sarraka te uttran ta hi sikha nu future'ch hath na pave ,eh dhakka Amritpal nal hi nahy sare sikha te hamla hai ,latta kichniya chadd k sath deyo